International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 8, Issue 2 (March-April 2026) Submit your research before last 3 days of April to publish your research paper in the issue of March-April.

Maanvi Brabari da Sandeshvahak: Sri Guru Granth Sahib

Author(s) Dr. Harpreet Singh Dua
Country India
Abstract ਸਮਾਜ ਵਿਚਲੀ ਆਰਥਿਕ ਨਾ-ਬਰਾਬਰੀ ਦੀ ਵਿਵਸਥਾ ਵਿਚੋਂ ਸਮਾਜਕ ਨਾ ਬਰਾਬਰੀ ਦਾ ਜਨਮ ਹੁੰਦਾ ਹੈ। ਪੈਸੇ ਦੀ ਕਾਣੀ ਵੰਡ ਕਾਰਣ ਅਮੀਰ ਆਦਰ ਪ੍ਰਾਪਤ ਕਰਦਾ ਹੈ ਅਤੇ ਗਰੀਬ ਤ੍ਰਿਸਕਾਰਿਆ ਜਾਂਦਾ ਹੈ। ਮਹਾਨ ਅਸਲੀ ਧਾਰਮਿਕ ਵਿਅਕਤੀਆਂ ਸਾਹਮਣੇ ਦੌਲਤ ਦੇ ਅੰਬਾਰ ਉੱਚਤਾ ਦੇ ਪ੍ਰਮਾਣ ਨਹੀਂ ਹੁੰਦੇ। ਪੁਰਾਤਨ ਮਿਥਿਹਾਸਕ ਕਥਾਵਾਂ ਅਨੁਸਾਰ ਕ੍ਰਿਸ਼ਨ ਭਗਵਾਨ ਵੀ ਅਮੀਰ ਦੁਰਯੋਧਨ ਦੀ ਥਾਂ ਗਰੀਬ ਬਿਦਰ ਦੇ ਘਰ ਜਾਂਦੇ ਹਨ ਅਤੇ ਗੁਰੂ ਨਾਨਕ ਵੀ ਅਮੀਰ ਭਾਗੋ ਦੇ ਵੰਨ-ਸੁਵੰਨੇ ਸੁਆਦਿਸ਼ਟ ਪਕਵਾਨਾਂ ਦੀ ਥਾਂ ਗਰੀਬ ਕਿਰਤੀ ਭਾਈ ਲਾਲੋ ਦੀ ਸੁੱਕੀ ਰੋਟੀ ਖਾ ਕੇ ਆਨੰਦਿਤ ਹੁੰਦੇ ਹਨ। ਅਜਿਹਾ ਮਨੁੱਖੀ ਬਰਾਬਰੀ ਅਤੇ ਕਿਰਤ ਦੀ ਸਰਦਾਰੀ ਦੀ ਮਹਾਨਤਾ ਅਤੇ ਬਰਾਬਰੀ ਦੀ ਭਾਵਨਾ ਨੂੰ ਪੱਕਿਆ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਬਾਣੀਕਾਰ ਦੌਲਤ ਦੀ ਥਾਂ ਨਾਮ ਧਨ ਦੀ ਉੱਚਤਾ ਨੂੰ ਸਥਾਪਿਤ ਕਰਦੇ ਹਨ। ਦੌਲਤ ਦੇ ਭਰੇ ਭੰਡਾਰ ਵੀ ਨਾਮ ਦੀ ਕਮਾਈ ਮੁਕਾਬਲੇ ਉਤੇ ਬਹੁਤ ਛੋਟੇ ਹਨ।
Keywords ਗੁਰੂ ਗ੍ਰੰਥ ਸਾਹਿਬ, ਮਨੁੱਖੀ ਬਰਾਬਰੀ, ਨੈਤਿਕ ਕਦਰਾਂ-ਕੀਮਤਾਂ, ਪੰਜ ਤੱਤ
Field Arts
Published In Volume 7, Issue 6, November-December 2025
Published On 2025-11-21
DOI https://doi.org/10.36948/ijfmr.2025.v07i06.60418

Share this