International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 6 Issue 3 May-June 2024 Submit your research before last 3 days of June to publish your research paper in the issue of May-June.

ਫ਼ਿਲਮ ਕਲਾ ਦਾ ਮਹੱਤਵ ਅਤੇ ਪਛਾਣ

Author(s) ਗੁਰਪ੍ਰੀਤ ਕੌਰ
Country India
Abstract ਇਸ ਖੋਜ-ਪੱਤਰ ਵਿਚ ਫ਼ਿਲਮ ਕਲਾ ਦਾ ਆਧੁਨਿਕ ਕਲਾ-ਪੈਟਰਨ ਵਿਚ ਸਥਾਪਿਤ ਹੋਣ, ਸੰਗੀਤ, ਰੰਗਮੰਚ, ਚਿਤਰਕਾਰੀ, ਅਤੇ ਨ੍ਰਿਤ ਆਦਿ ਕਲਾਵਾਂ ਦੀ ਸੰਗਠਿਤ ਪੇਸ਼ਕਾਰੀ ਹੁੰਦੇ ਹੋਏ, ਬਾਕੀ ਕਲਾਵਾਂ ਨਾਲੋ ਨਿਵੇਕਲੇ ਪ੍ਰਦਰਸ਼ਨ ਅਤੇ ਪ੍ਰਭਾਵ ਬਾਰੇ ਅਧਿਐਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫ਼ਿਲਮ ਕਲਾ ਨੇ ਲਲਿਤ ਕਲਾਵਾਂ ਦੇ ਤਿੰਨੇ ਵਰਗ ਭਾਵ ਪ੍ਰਤੀਕਵਾਦ, ਰੋਮਾਨੀ ਅਤੇ ਸ਼ਾਸ਼ਤਰੀ ਕਲਾ ਦੇ ਜਟਿਲ ਅਤੇ ਸੰਯੁਕਤ ਪ੍ਰਭਾਵ ਸਹਿਤ ਜੀਵਨ ਦੇ ਜਿਨ੍ਹਾਂ ਸੂਖਮ ਅਤੇ ਸਥੂਲ ਪਹਿਲੂਆਂ ਨੂੰ ਆਧਾਰ ਬਣਾਇਆ ਹੈ ਅਤੇ ਵੱਖ ਵੱਖ ਫ਼ਿਲਮ-ਸ਼ੈਲੀਆਂ ਦੇ ਅੰਤਰਗਤ ਪ੍ਰਭਾਵਸ਼ਾਲੀ ਰੂਪ ਵਿਚ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਹੈ ਉਸ ਦੇ ਬਾਰੇ ਵਿਚਾਰ ਕਰਦੇ ਹੋਏ ਵਰਤਮਾਨ ਮਨੁੱਖੀ ਜੀਵਨ ਵਿਚ ਸਿਨੇਮਾ ਵਰਗੀ ਕਲਾ ਦੇ ਮਹੱਤਵ ਨੂੰ ਅਧਿਐਨ-ਵਸਤੂ ਬਣਾਇਆ ਗਿਆ ਹੈ।
Keywords ਲਲਿਤ ਕਲਾਵਾਂ, ਆਧਨਿਕ ਇਲੈਕਟ੍ਰੋਨਿਕ ਕਲਾਵਾਂ, ਫ਼ਿਲਮ ਕਲਾ, ਪ੍ਰਤੀਕਵਾਦ, ਸ਼ਾਸ਼ਤਰੀ, ਰੋਮਾਨੀ, ਰੋਬੋਟ ਸੋਫੀਆ, ਫ਼ਿਲਮ ਟਾਈਮ ਮਸ਼ੀਨ, ਫ਼ਿਲਮ ਐਕਸ਼ਨ ਰੀਪਲੇਅ, ਫ਼ਿਲਮ ਕ੍ਰਿਸ਼, ਫ਼ਿਲਮ ਇਨਸੈਪਸ਼ਨ,ਫ਼ਿਲਮ ਕਲਾ ਦਾ ਆਰੰਭ, ਪੀਤ ਕਥਾਵਾਂ ਤੇ ਆਧਾਰਿਤ, ਮਨੋਰੋਗਾਂ ਤੇ ਆਧਾਰਤ ਅਤੇ ਸਾਇੰਸ ਫਿਕਸ਼ਨ ਤੇ ਆਧਾਰਤ ਫ਼ਿਲਮਾਂ ਦਾ ਨਿਰਮਾਣ
Field ਕਲਾ > ਫਿਲਮਾਂ / ਸੰਗੀਤ / ਟੀ.ਵੀ
Published In Volume 5, Issue 4, July-August 2023
Published On 2023-07-31
Cite This ਫ਼ਿਲਮ ਕਲਾ ਦਾ ਮਹੱਤਵ ਅਤੇ ਪਛਾਣ - ਗੁਰਪ੍ਰੀਤ ਕੌਰ - IJFMR Volume 5, Issue 4, July-August 2023. DOI 10.36948/ijfmr.2023.v05i04.4610
DOI https://doi.org/10.36948/ijfmr.2023.v05i04.4610
Short DOI https://doi.org/gskd34

Share this