International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 8, Issue 3 (May-June 2026) Submit your research before last 3 days of June to publish your research paper in the issue of May-June.

ਐਮਰਜੈਂਸੀ ਦੀ ਬਾਤ ਕਾਮਰੇਡ ਦੇਵਾ ਸਿੰਘ ਮਾਹਲਾ ਦੀਆਂ ਚਿੱਠੀਆਂ ਦੀ ਜੁਬਾਨੀ

Author(s) Mr. JAGTAR SINGH
Country India
Abstract ਕਾਮਰੇਡ ਦੇਵਾ ਸਿੰਘ ਮਾਹਲਾ ਉਨ੍ਹਾਂ ਇਨਕਲਾਬੀਆਂ ਵਿਚੋਂ ਇੱਕ ਕਮਿਊਨਿਸਟ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ, ਲਾਲ ਪਾਰਟੀ ਅਤੇ ਨਕਸਲਬਾੜੀ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਉਹ ਅੰਗਰੇਜ਼ੀ, ਪੰਜਾਬੀ ਅਤੇ ਉਰਦੂ ਭਾਸ਼ਾਵਾਂ ਦੇ ਮਾਹਿਰ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸੇਧ ਮਾਰਕਸ, ਲੈਨਿਨ ਅਤੇ ਮਾਓ ਜੇ ਤੁੰਗ ਦੀ ਵਿਚਾਰਧਾਰਾ ਤੋਂ ਲਈ। ਉਨ੍ਹਾਂ ਨੂੰ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਅਤੇ ਆਜ਼ਾਦੀ ਤੋਂ ਬਾਅਦ ਭਾਰਤੀ ਹਾਕਮਾਂ ਨੇ ਜੇਲ੍ਹਾਂ ਵਿੱਚ ਦੇਸ਼-ਧ੍ਰੋਹੀ ਦੇ ਤੌਰ ’ਤੇ ਡੱਕੀ ਰੱਖਿਆ, ਜਿਨ੍ਹਾਂ ਨੇ ਜੇਲ੍ਹ ਸਮੇਂ ਖ਼ਾਸਕਰ ਐਮਰਜੈਂਸੀ ਦੇ ਦਿਨਾਂ ਵਿੱਚ ਕਈ ਲੇਖ, ਪੈਂਫ਼ਲਿਟ ਅਤੇ ਚਿੱਠੀਆਂ ਲਿਖੀਆਂ ਸਨ।
Keywords ਚਿੱਠੀਆਂ ਨਕਸਲਬਾੜੀ ਲਹਿਰ ਐਮਰਜੈਂਸੀ
Field Arts
Published In Volume 7, Issue 4, July-August 2025
Published On 2025-08-17
DOI https://doi.org/10.36948/ijfmr.2025.v07i04.53916

Share this