International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 8, Issue 2 (March-April 2026) Submit your research before last 3 days of April to publish your research paper in the issue of March-April.

ਮਿੱਥ ਦਾ ਸਾਹਿਤ, ਧਰਮ ਅਤੇ ਦੂਜੇ ਗਿਆਨ ਅਨੁਸ਼ਾਸਨਾਂ ਨਾਲ ਅੰਤਰ-ਸੰਬੰਧ: ਨਾਰਥੋ ਫ਼ਰਾਈ ਦੇ ਮਿੱਥ ਚਿੰਤਨ ਦੇ ਵਿਸ਼ੇਸ਼ ਸੰਦਰਭ ਵਿੱਚ

Author(s) Ms. Daljit Kaur
Country India
Abstract ਮਿੱਥ ਇੱਕ ਅਜਿਹਾ ਵਰਤਾਰਾ ਹੈ ਜਿਸਨੂੰ ਕਿਸੇ ਇੱਕ ਗਿਆਨ ਅਨੁਸ਼ਾਸਨ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਇਹ ਸਾਹਿਤ, ਧਰਮ, ਰੀਤ, ਲੋਕ-ਸਾਹਿਤ, ਦਰਸ਼ਨ ਤੇ ਮਨੋਵਿਗਿਆਨ ਵਰਗੇ ਵਿਭਿੰਨ ਗਿਆਨ ਅਨੁਸ਼ਾਸਨਾਂ ਨਾਲ ਅੰਤਰ-ਸੰਬੰਧਾਂ ਵਿੱਚ ਬੱਝੀ ਹੋਈ ਹੈ। ਇਸ ਪਰਚੇ ਵਿੱਚ ਨਾਰਥੋ ਫ਼ਰਾਈ ਦੇ ਹਵਾਲੇ ਨਾਲ ਮਿੱਥ ਦੇ ਸਾਹਿਤ ਤੋਂ ਪੂਰਵ-ਮੌਜੂਦ ਸਰੂਪ, ਸਾਹਿਤ ਵਿੱਚ ਦਖ਼ਲਅੰਦਾਜ਼ੀ ਤੋਂ ਬਾਅਦ ਮਿੱਥ ਦੇ ਸਰੂਪ, ਮਿੱਥ ਤੇ ਧਰਮ, ਮਿੱਥ ਤੇ ਬਿਰਤਾਂਤ, ਮਿੱਥ ਤੇ ਰੀਤ ਤੇ ਇਸਦੇ ਲੋਕ-ਸਾਹਿਤ ਦੇ ਦੂਜੇ ਰੂਪਾਂ ਨਾਲ ਸੰਬੰਧਾਂ ਨੂੰ ਵਿਚਾਰਿਆ ਗਿਆ ਹੈ। ਰੁੱਤਾਂ ਵਰਗੇ ਕੁਦਰਤੀ ਵਰਤਾਰਿਆਂ ਦੇ ਮਾਨਵੀਕਰਨ ਵਿੱਚੋਂ ਬਿਰਤਾਂਤ ਤੇ ਮਿੱਥ ਦੀ ਉੱਤਪਤੀ ਤੇ ਮਿੱਥ ਵਿੱਚੋਂ ਸਾਹਿਤ ਦੇ ਉਦਗਮ ਵਰਗੇ ਮਹੱਤਵਪੂਰਨ ਪ੍ਰਸ਼ਨਾਂ ਨੂੰ ਇਸ ਪਰਚੇ ਵਿੱਚ ਮੁਖ਼ਾਤਿਬ ਹੋਇਆ ਗਿਆ ਹੈ।
Keywords ਮਾਇਥੋਇ, ਮਾਇਥੋਸ, ਸਾਧਾਰਨ/ਵਿਆਪਕ ਪਲਾਟ, ਬਿਰਤਾਂਤ, ਗਲਪ ਵਿਧੀ, ਰੀਤ, ਸੁਪਨਾ, ਕੈਨੋਨੀਕਲ ਫਾਰਮੂਲਾ, ਸਾਹਿਤਕ ਰੂਪਾਕਾਰ
Published In Volume 7, Issue 6, November-December 2025
Published On 2025-12-20
DOI https://doi.org/10.36948/ijfmr.2025.v07i06.63950

Share this