International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 8, Issue 2 (March-April 2026) Submit your research before last 3 days of April to publish your research paper in the issue of March-April.

ਪੂਰਨ ਭਗਤ ਦੀ ਕਥਾ ਸੰਬੰਧੀ ਹੋਏ ਖੋਜ ਕਾਰਜਾਂ ਦਾ ਸਰਵੇਖਣ ਤੇ ਮੁਲਾਂਕਣ

Author(s) Ms. Kirandeep Kaur
Country India
Abstract ਇਹ ਖੋਜ ਪੂਰਨ ਭਗਤ ਦੀ ਕਥਾ ਨੂੰ ਪੰਜਾਬੀ ਸਾਹਿਤ ਵਿੱਚ ਇਕ ਕੇਂਦਰੀ ਲੋਕ-ਧਾਰਮਿਕ ਅਤੇ ਸਾਂਸਕ੍ਰਿਤਿਕ ਪ੍ਰਤੀਕ ਵਜੋਂ ਵੇਖਦੀ ਹੈ। ਇਸ ਵਿੱਚ ਹੁਣ ਤਕ ਹੋਏ ਖੋਜ ਕਾਰਜਾਂ ਦਾ ਵਿਸ਼ਥਾਰਪੂਰਵਕ ਸਰਵੇਖਣ ਕੀਤਾ ਗਿਆ ਹੈ ਅਤੇ ਉਹਨਾਂ ਦਾ ਆਧੁਨਿਕ ਸਾਹਿਤ ਸਿਧਾਂਤਾਂ ਦੇ ਪ੍ਰਸੰਗ ਵਿੱਚ ਮੁਲਾਂਕਣ ਕੀਤਾ ਗਿਆ ਹੈ। ਖੋਜ ਵਿੱਚ ਪਤਾ ਲੱਗਦਾ ਹੈ ਕਿ ਪਿਛਲੇ ਅਧਿਐਨ ਅਕਸਰ ਵਰਣਾਤਮਕ ਰਹੇ ਹਨ, ਜਦਕਿ ਨਵੇਂ ਵਿਸ਼ਲੇਸ਼ਣਾਤਮਕ ਪੱਖਾਂ ਦੀ ਘਾਟ ਹੈ।
Keywords ਪੂਰਨ ਭਗਤ, ਪੰਜਾਬੀ ਲੋਕ-ਸਾਹਿਤ,ਕਿੱਸਾ ਸਾਹਿਤ, ਪੁਨਰ-ਸਿਰਜਣ, ਸੰਸਕ੍ਰਿਤਿਕ ਅਧਿਐਨ, ਖੋਜ ਕਾਰਜ, ਸਮੀਖਿਆਤਮਕ ਵਿਸ਼ਲੇਸ਼ਣ
Field Arts
Published In Volume 8, Issue 2, March-April 2026
Published On 2026-04-03
DOI https://doi.org/10.36948/ijfmr.2026.v08i02.72443

Share this