International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 8, Issue 2 (March-April 2026) Submit your research before last 3 days of April to publish your research paper in the issue of March-April.

ਮਾਨਸਿਕ ਉਪਚਾਰ ਵਜੋਂ ਸੰਗੀਤ

Author(s) Mr. Gurwaris Singh Singh, Dr. Sangram Singh Singh
Country India
Abstract ਸਰੀਰਕ ਅਤੇ ਮਾਨਸਿਕ ਰੋਗ ਵਰਤਮਾਨ ਸਮੇਂ ਮਨੁੱਖ ਜਾਤੀ ਦਾ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਸਰੀਰਕ ਪਰੇਸ਼ਾਨੀ ਜਾਂ ਰੋਗਾਂ ਦਾ ਇਲਾਜ ਤਾਂ ਭਾਵੇਂ ਅੱਜ ਦੇ ਡਾਕਟਰਾਂ ਕੋਲ ਉਪਲਬਧ ਹੈ ਪ੍ਰੰਤੂ ਮਾਨਸਿਕ ਰੋਗਾਂ ਦਾ ਉਪਚਾਰ ਡਾਕਟਰਾਂ ਦੀਆਂ ਦਵਾਈਆਂ ਨਾਲੋ ਮਨੁੱਖ ਖੁਦ ਵਧੇਰੇ ਵਧੀਆ ਢੰਗ ਨਾਲ ਕਰ ਸਕਦਾ ਹੈ। ਮਾਨਸਿਕ ਸਵਸਥਾ ਲਈ ਅਨੇਕ ਸਾਧਨ ਹਨ ਜਿਵੇਂ ਯੋਗਾ, ਮੈਡੀਟੇਸ਼ਨ, ਚੰਗੀਆਂ ਕਿਤਾਬਾਂ ਪੜ੍ਹਨਾ, ਚੰਗੇ ਵਿਅਕਤੀਆਂ ਦੀ ਸੰਗਤ, ਸੰਗੀਤ ਗਾਇਨ ਅਤੇ ਵਾਦਨ ਆਦਿ। ਪ੍ਰੰਤੂ ਇਹਨਾਂ ਸਾਰੇ ਸਾਧਨਾਂ ਵਿੱਚੋਂ ਸੰਗੀਤ ਵਧੇਰੇ ਸਰਲ ਅਤੇ ਪ੍ਰਭਾਵਸ਼ਾਲੀ ਸਾਧਨ ਹੈ। ਵਰਤਮਾਨ ਯੁੱਗ ਮੋਬਾਈਲ ਅਤੇ ਕੰਪਿਊਟਰ ਦਾ ਯੁੱਗ ਹੈ। ਮੋਬਾਇਲਾਂ ਵਿੱਚ ਯੂ-ਟੀਊਬ, ਸਪੋਟੀਫਾਈ ,ਐਵੇਂਜ਼ਾਨ ਮਿਊਜਿਕ ਆਦਿ ਵਰਗੇ ਵੈਬਸਾਈਟਾਂ ਉੱਤੇ ਹਰ ਪ੍ਰਕਾਰ ਦਾ ਸੰਗੀਤ ਉਪਲਬਧ ਹੈ। ਜੋ ਅਸੀਂ ਕਿਸੇ ਵੀ ਵਕਤ, ਕਿਸੇ ਵੀ ਥਾਂ ਉੱਤੇ ਸੁਣ ਸਕਦੇ ਹਾਂ ਅਤੇ ਉਸ ਤੋਂ ਲਾਭ ਪ੍ਰਾਪਤ ਕਰ ਸਕਦੇ ਹਾਂ। ਸੰਗੀਤ ਨੂੰ ਮਾਨਸਿਕ ਉਪਚਾਰ ਵਜੋਂ ਵਰਤ ਕੇ ਮਨੁੱਖ ਅਨੇਕ ਪ੍ਰਕਾਰ ਦੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਪ੍ਰਾਪਤ ਕਰ ਸਕਦਾ ਹੈ।
Keywords ਸੰਗੀਤ, ਉਪਚਾਰ, ਸਾਜ਼
Field Arts > Movies / Music / TV
Published In Volume 7, Issue 3, May-June 2025
Published On 2025-05-04
DOI https://doi.org/10.36948/ijfmr.2025.v07i03.42729

Share this