International Journal For Multidisciplinary Research

E-ISSN: 2582-2160     Impact Factor: 9.24

A Widely Indexed Open Access Peer Reviewed Multidisciplinary Bi-monthly Scholarly International Journal

Call for Paper Volume 8, Issue 3 (May-June 2026) Submit your research before last 3 days of June to publish your research paper in the issue of May-June.

ਕਪੂਰ ਸਿੰਘ ਘੁੰਮਣ ਅਤੇ ਬਲਵੰਤ ਗਾਰਗੀ ਦੀਆਂ ਮੰਚਣ ਵਿਧੀਆਂ ਦਾ ਤੁਲਨਾਤਮਕ ਅਧਿਐਨ

Author(s) Hardeep singh
Country India
Abstract ਇਹ ਖੋਜ ਪੱਤਰ ਪੰਜਾਬੀ ਨਾਟਕ ਦੇ ਦੋ ਅਹਿਮ ਹਸਤਾਖਰਾਂ ਦੀਆਂ ਮੁਢਲੀਆਂ ਰੰਗਮੰਚੀ ਪਿਰਤਾਂ ਅਤੇ ਪਰਤਾਂ ਦਾ ਤੁਲਨਾਤਮਕ ਸਰਵੇਖਣ ਹੈ ਇਥੇ ਕਿਸੇ ਵੀ ਨਾਟਕਕਾਰ ਨੂੰ ਵੱਡਾ ਜਾਂ ਛੋਟਾ ਉੱਚਾ ਜਾਂ ਨੀਵਾ ਜਾਂ ਇੱਕ ਦੂਸਰੇ ਤੋਂ ਚੰਗਾ ਜਾਂ ਮਾੜਾ ਦਰਸਾਉਣ ਦੇ ਕੋਸ਼ਿਸ਼ ਨਹੀਂ ਹੈ ਬਲਕਿ ਵਿਦਿਆਰਥੀਆਂ ਦੀ ਸਮਝ ਲਈ ਦੋਨਾਂ (ਬਲਵੰਤ ਗਾਰਗੀ ਅਤੇ ਕਪੂਰ ਸਿੰਘ ਘੁੰਮਣ )ਰੰਗਮੰਚੀ ਜੜਤਾ , ਜੁਗਤਾਂ / ਵਿਧੀਆਂ , ਪੇਸ਼ਕਾਰੀਆਂ ਆਦਿ ਵਿੱਚ ਭਿੰਨਤਾਵਾਂ ਅਤੇ ਸਮਾਨਤਾਵਾਂ ਨੂੰ ਦਰਸਾਇਆ ਗਿਆ ਹੈ
Keywords Balwant gargi and Kapur singh ghuman, natak,rang manch,techniques, common, different, ,
Published In Volume 8, Issue 3, May-June 2026
Published On 2026-05-18

Share this